
26
Aug 2015ਮੌਜ ਮਸਤੀ ਨਾਲ ਸ਼ਰਾਬ ਪੀਣ ਦੇ ਕੀ ਪ੍ਰਭਾਵ ਹਨ?
Posted by Responsible Consumption / in ਮੌਜ-ਮਸਤੀ ਲਈ ਪੀਣਾ / No comments yet
ਸ਼ਰਾਬ ਪੀਣਾ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ:
- ਦੁਰਘਟਨਾਵਾਂ ਅਤੇ ਡਿੱਗਣ ਦੀਆਂ ਘਟਨਾਵਾਂ ਆਮ ਹੁੰਦੀਆਂ ਹਨ ਕਿਉਂਕਿ ਸ਼ਰਾਬ ਪੀਣਾ ਤੁਹਾਡੇ ਸੰਤੁਲਨ ਅਤੇ ਤਾਲਮੇਲ ਨੂੰ ਪ੍ਰਭਾਵਿਤ ਕਰਦਾ ਹੈ।
- ਮੌਜ-ਮਸਤੀ ਨਾਲ ਸ਼ਰਾਬ ਪੀਣਾ ਤੁਹਾਡੇ ਮੂਡ ਅਤੇ ਤੁਹਾਡੀ ਯਾਦ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਦੀਰਘਕਾਲੀਨ ਵਰਤੋਂ ਨਾਲ ਗੰਭੀਰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਆਮ ਤੌਰ ਤੇ, ਮੌਜ-ਮਸਤੀ ਨਾਲ ਸ਼ਰਾਬ ਪੀਣ ਕਾਰਨ ਸਮਾਜ-ਵਿਰੋਧੀ, ਅਕਰਾਮਕ ਅਤੇ ਹਿੰਸਕ ਵਿਹਾਰ ਹੋ ਸਕਦਾ ਹੈ।